Would you like to react to this message? Create an account in a few clicks or log in to continue.


.«------•}I|[.WÁ$ÐÁ.RÁHÊ.pÚÑJÁb.]|I{•------»
 
HomeHome  SearchSearch  Latest imagesLatest images  RegisterRegister  Log inLog in  

 

 udeek

Go down 
AuthorMessage
s0hna.j0gi____
Admin
Admin
s0hna.j0gi____


Male
Number of posts : 120
Age : 44
Registration date : 2007-12-26

udeek Empty
PostSubject: udeek   udeek Icon_minitimeThu Dec 27, 2007 4:51 am

ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ

ਐਂਵੇਂ ਨਾ ਹਲੂਣ ਸਾਡੇ ਦੁਖ਼ ਖਿੰਡ ਜਾਣਗੇ
ਅੱਖਾਂ ਦੀਆਂ ਸਿੱਪੀਆਂ ਚੋਂ ਮੋਤੀ ਡਿੱਗ ਜਾਣਗੇ
ਏਹੋ ਨੇ ਗੁਜ਼ਾਰਾ ਸਾਡਾ, ਏਹੋ ਨੇ ਸਹਾਰਾ ਸਾਡਾ
ਏਹੋ ਸਾਡੇ ਸੱਜਣਾਂ ਦੀ ਆਖ਼ਰੀ ਵਸੀਅਤ ਵੇ
ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ .....

ਜਿਹਦੇ ਕੋਲੇ ਚੰਨ ਉਹਨੂੰ ਤਾਰਿਆਂ ਦੀ ਲੋੜ ਨਹੀਂ
ਸੱਚ ਨੂੰ ਜ਼ੂਬਾਨ ਦੇ ਸਹਾਰਿਆਂ ਦੀ ਲੋੜ ਨਹੀਂ
ਜੱਗ ਵੀ ਨਾ ਪੁੱਛੇ ਓਹਨੂੰ, ਰੱਬ ਵੀ ਨਾ ਪੁੱਛੇ ਓਹਨੂੰ
ਮਰ ਜਾਣੇ "ਮਨਦੀਪ™" ਜਿਹਦੀ ਮਾੜੀ ਹੋਵੇ ਨੀਤ ਵੇ

ਤਾਰਿਆਂ ਦੀ ਚੁੰਨੀ ਵਾਲੀ, ਮੁੱਕ ਗਈ ਏ ਰਾਤ ਕਾਲੀ
ਅਜੇ ਵੀ ਨਾ ਮੁੱਕਾ ਸਾਡੀ ਜ਼ਿੰਦਗੀ ਦਾ ਗੀਤ ਵੇ|
ਮੁੱਕ ਜਾਣੈ ਰਾਤ ਵਾਂਗੂੰ, ਸ਼ੁਰੂ ਕੀਤੀ ਬਾਤ ਵਾਂਗੂੰ
ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ......ਮਰ ਕੇ ਵੀ ਰਹਿਣੀ ਸਾਨੂੰ ਕਿਸੇ ਦੀ ਉਡੀਕ ਵੇ
Back to top Go down
http://punjab-p0lic3.4rumer.com/
 
udeek
Back to top 
Page 1 of 1

Permissions in this forum:You cannot reply to topics in this forum
 :: ¸‚·ª˜¨˜ª· , ¸$HÁýRi¨˜ª· , ¸, ·ª˜¨ਜੀ ਆਇਆਂ ਨੂੰ» ¸‚·ª˜¨˜ª· , ¸$HÁýRi¨˜ª· , ¸, ·ª˜¨ :: Shayri :: ਪੰਜਾਬੀ :: ਪੰਜਾਬੀ..ਪੰਜਾਬੀ..ਪੰਜਾਬੀ..ਪੰ-
Jump to: